ਰਹਿੰਦੀ ਰਹਿੰਦੀ ਰਹਿ ਨਾ ਸਕਾਂ

- (ਜਦ ਕੋਈ ਕਿਸੇ ਕੰਮ ਨੂੰ ਝਕਦਾ ਝਕਦਾ ਕਰ ਹੀ ਲਵੇ)

ਜਸੋ-ਭੈਣ ! ਇਸ ਕੰਮ ਨੂੰ ਡਰਦਿਆਂ ਡਰਦਿਆਂ ਹੱਥ ਪਾਇਆ ਸੀ ਪਰ ਹਿੰਮਤ ਨਾ ਹਾਰੀ ਤੇ ਅੰਤ ਨੂੰ ‘ਰਹਿੰਦੀ ਰਹਿੰਦੀ ਰਹਿ ਨਾ ਸਕਾਂ' ਵਾਲੇ ਅਖਾਣ ਅਨੁਸਾਰ ਮੁਕਾ ਹੀ ਲਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ