ਰਈਅਤ ਰਾਈਂ ਤੇ ਮਾਲ ਗਾਈਂ

- (ਗਊ ਸਾਊ ਜਨੌਰ ਹੈ ਤੇ ਰਾਈਂ ਸਾਊ ਪਰਜਾ)

ਅਰਾਈਂ ਨਿਰੇ ਮਿਹਨਤੀ ਕਾਮੇ ਹੀ ਨਹੀਂ, ਸਾਊ ਵੀ ਬੜੇ ਹਨ । ਮਾਲਕ ਦੇ ਸਾਹਮਣੇ ਚੂੰ ਨਹੀਂ ਕਰਦੇ । ਸੱਚ ਹੈ, 'ਰਈਅਤ ਰਾਈਂ ਤੇ ਮਾਲ ਗਾਈ'।

ਸ਼ੇਅਰ ਕਰੋ

📝 ਸੋਧ ਲਈ ਭੇਜੋ