ਰਜ ਆਣ ਤੇ ਕੁਦ ਆਣ

- (ਭੁੱਖਾ ਬੰਦਾ ਖਾ ਪੀ ਕੇ ਤਕੜਾ ਬਣ ਬੈਠ ਤੇ ਬਦੋ ਬਦੀ ਕਿਸੇ ਦੇ ਗਲ ਪਵੇ)

ਵੇਖਾਂ, ਓਹਦੀ ਕੀ ਮਜਾਲ ਹੈ ਗਲ ਪੈਣ ਦੀ । 'ਰੱਜ ਆਣ ਤੇ ਕੁਦ ਆਣ' ਸਾਡਾ ਹੀ ਲਹੂ ਪੀ ਪੀ ਮੋਟਾ ਹੋਇਆ ਏ ਤੇ ਸਾਨੂੰ ਹੀ ਲੱਗਾ ਏ ਅੱਗੋਂ ਆਪਾ ਵਿਖਾਣ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ