ਰਾਜ ਪਿਆਰੇ ਰਾਜਿਆਂ ਵੀਰ ਦੁਪਿਆਰੇ

- (ਰਾਜੇ ਆਪਣੇ ਰਾਜ ਦੀ ਖਾਤਰ ਵੀਰਾਂ ਨੂੰ ਪਿਆਰ ਕਰਨਾ ਛੱਡ ਦੇਂਦੇ ਹਨ, ਧਨ ਦਾ ਲਾਲਚ ਭਰਾਵਾਂ ਵਿੱਚ ਫਿੱਕ ਪਾ ਦੇਂਦਾ ਹੈ)

ਵਾਰ ਪਾਤਸ਼ਾਹੀ । ਇਕ ਭਰਾ ਕਾਤਲ ਇਕ ਮਕਤੂਲ । ਇਕ ਭਰਾ ਤਖਤੇ ਤੇ ਬੈਠੇ ਦੇ ਸਾਹਮਣੇ ਦੂਜੇ ਭਰਾ ਦਾ ਸਿਰ ਤਾਸ਼ ਵਿਚ ਪਿਆ ਹੈ। 'ਰਾਜ ਪਿਆਰੇ ਰਾਜਿਆਂ ਵੀਰ ਦੁਪਿਆਰੇ' ਜੀ ਹਾਂ । ਔਰੰਗਜ਼ੇਬ ਨੇ ਫਤਹ ਪਾਈ । ਸਾਰੇ ਭਰਾ ਜ਼ੋਰ ਕਰ ਲਏ ਪਾਤਸ਼ਾਹ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ