ਰਾਜੇ ਦਾ ਸਿਰੋਪਾ ਤੇ ਧੋਬੀ ਦਾ ਵਿਛਾਉਣਾ

- (ਬੇਸਮਝ ਪੁਰਸ਼ ਜਦ ਚੰਗੀ ਚੀਜ਼ ਮਿਲਣ ਤੇ ਉਸ ਦੀ ਭੈੜੀ ਵਰਤੋਂ ਕਰੇ)

ਹਰਨਾਮੇ ਨੂੰ ਉਸ ਦੀ ਸੇਵਾ ਬਦਲੇ ਸਰਦਾਰ ਨੇ ਇਕ ਬੜੀ ਚੰਗੀ ਪਹਾੜੀ ਲੋਈ ਦਿੱਤੀ, ਪਰ ਮੂਰਖ ਨੇ ਉਸ ਦੇ ਵਿਚ ਪੱਠੇ ਬੰਨ੍ਹਣੇ ਸ਼ੁਰੂ ਕਰ ਦਿੱਤੇ । ਇਸ ਨੇ ਤਾਂ ਅਖੇ ‘ਰਾਜੇ ਦਾ ਸਿਰੋਪਾ ਤੇ ਧੋਬੀ ਦਾ ਵਿਛਾਉਣਾ' ਵਾਲਾ ਲੇਖਾ ਕਰ ਵਿਖਾਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ