ਰਾਜੇ ਦੇ ਘਰ ਮੋਤੀਆਂ ਦਾ ਕਾਲ ਏ

- (ਧਨਪਾਤਰ ਨੂੰ ਕਿਸੇ ਗੱਲ ਦੀ ਕੀ ਪਰਵਾਹ ਹੈ ?)

ਬੀਬੀ ਜੀ, ਤੁਸੀਂ ਮੈਨੂੰ ਤਰਸਾਇਆ ਨਾ ਕਰੋ । ਰਾਜੇ ਦੇ ਘਰ ਮੋਤੀਆਂ ਦਾ ਕਾਲ ਏ ? ਤੁਸਾਡੇ ਪਾਸ ਕਿਹੜੀ ਚੀਜ਼ ਨਹੀਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ