ਰਾਜੇ ਕਿਹਦੇ ਪਰਾਹੁਣੇ, ਜੋਗੀ ਕਿਸ ਦੇ ਮੀਤ

- (ਜੋਗੀ ਕਿਸੇ ਦਾ ਮਿੱਤਰ ਨਹੀਂ ਹੁੰਦਾ ਤੇ ਰਾਜਿਆਂ ਦੀ ਝਾਲ ਝੱਲਣੀ ਸੌਖੀ ਨਹੀਂ)

ਚੌਧਰੀ ਜੀ, ਰਾਜਾ ਸਾਡੇ ਇਲਾਕੇ ਵਿੱਚ ਆ ਰਿਹਾ ਹੈ, ਦੱਸੋ ਉਸ ਦੀ ਰੋਟੀ ਲਈ ਕੋਈ ਉੱਦਮ ਕਰੀਏ । ਚੌਧਰੀ ਨੇ ਉੱਤਰ ਵਿਚ ਕਿਹਾ, 'ਰਾਜੇ ਕਿਹਦੇ ਪਰਾਹੁਣੇ, ਜੋਗੀ ਕਿਸ ਦੇ ਮੀਤ' ਸਾਥੋਂ ਕਿੱਥੇ ਉਹਦੀ ਝਾਲ ਝੱਲੀ ਜਾਣੀ ਹੈ ?"

ਸ਼ੇਅਰ ਕਰੋ

📝 ਸੋਧ ਲਈ ਭੇਜੋ