ਰਜੀ ਮਹਿੰ ਤੇ ਵਿਘੇ ਦਾ ਉਜਾੜਾ

- (ਰੱਜਿਆ ਹੋਇਆ ਮਨੁੱਖ ਅਕਾਰਨ, ਖਰੂਦ ਪਾਂਦਾ ਹੈ)

ਮਹਿੰ ਰੱਜੀ ਹੋਈ ਵੀ ਵਿਘੇ ਦਾ ਉਜਾੜਾ ਕਰ ਦਿੰਦੀ ਹੈ । 'ਰੱਜੀ ਮਹਿੰ ਤੇ ਵਿਘੇ ਦਾ ਉਜਾੜਾ' ਵਾਲੀ ਗੱਲ ਹੋਈ ਇਹ ਤਾਂ। ਬਿਨਾਂ ਜ਼ਰੂਰਤ ਤੋਂ ਜੇ ਉਸ ਨੇ ਇਉਂ ਕਰਨਾ ਸੀ ਤਾਂ ਜ਼ਰੂਰਤ ਵੇਲੇ ਪਤਾ ਨਹੀਂ ਕੀ ਕਰਦਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ