ਰੱਜਿਆ ਰਾਜਪੂਤ ਤੇ ਭੁੱਖਾ ਰੰਘੜ

- (ਅਮੀਰ ਸਦਾ ਵੱਡੀ ਕੁਲ ਦਾ ਤੇ ਗ਼ਰੀਬ ਸਦਾ ਨੀਵੀਂ ਕੁਲ ਦਾ ਸਮਝਿਆ ਜਾਂਦਾ ਹੈ)

ਜਾਤ ਕੁਜਾਤ ਤਾਂ ਅੱਜ ਕੱਲ ਪੈਸੇ ਨਾਲ ਪਛਾਣੀ ਜਾਂਦੀ ਹੈ । 'ਰੱਜਿਆ ਰਾਜਪੂਤ ਤੇ ਭੁੱਖਾ ਰੰਘੜ' ਅਸਲ ਨਸਲ ਨੂੰ ਕੌਣ ਵੇਖਦਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ