ਰੱਜ ਜਾਂ ਤਾਂ ਮੱਝ ਪਚੇਂਦੀਏ ਜਾਂ ਖਤਰੀ

- (ਕਥਨ ਹੈ ਕਿ ਖਤਰੀ ਤੇ ਮੱਝ ਹੀ ਬਹੁਤੀ ਖੁਰਾਕ ਜਾਂ ਧਨ ਨੂੰ ਪਚਾ ਸਕਦੇ ਹਨ)

ਭਾਈ ਵਾਹ, ਇਸ ਖਤਰੇਟੇ ਨੇ ਰਾਜ ਵਿਚ ਅਭਮਾਨ ਜਿੱਤਿਆ ਹੈ। 'ਰੱਜ ਜਾਂ ਤਾਂ ਮੱਝ ਪਚੇਂਦੀਏ ਜਾਂ ਖਤਰੀ' ਵਾਲੀ ਗੱਲ ਸੋਲਾਂ ਆਨੇ ਸੱਚ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ