ਰੱਜ ਨੂੰ ਚੱਜ ਆ ਜਾਂਦਾ ਹੈ

- (ਧਨ ਪਾਤਰ ਨੂੰ ਸਾਰੇ ਅਕਲ ਦੇ ਕੰਮ ਆ ਜਾਂਦੇ ਹਨ)

ਰੱਜ ਨੂੰ ਚੱਜ ਆ ਹੀ ਜਾਂਦਾ ਹੈ। ਅੱਜ ਦੀਨਾ ਨਾਥ ਸਮਾਜ ਦਾ ਚੌਧਰੀ ਬਣਿਆ ਫਿਰਦਾ ਹੈ । ਪੈਸੇ ਦੀ ਹੀ ਮਿਹਰ ਹੈ, ਕਦੇ ਗੱਲ ਨਹੀਂ ਸੀ ਕਰਨੀ ਆਂਦੀ ਇਸਨੂੰ।

ਸ਼ੇਅਰ ਕਰੋ

📝 ਸੋਧ ਲਈ ਭੇਜੋ