ਰਖ ਦੇਹ, ਖਾਹ ਖੇਹ, ਡੋਲ੍ਹ ਰਤ ਖਾ ਭੱਤ

- (ਮਿਹਨਤ ਕਰੋ ਤੇ ਰੱਜ ਕੇ ਖਾਉ)

ਅਸਲ ਕਾਮਯਾਬੀ ਮਿਹਨਤ ਵਿੱਚ ਹੀ ਹੈ। ਹੱਡ ਹਰਾਮ ਸਦਾ ਧੋਖਾ ਖਾਂਦੇ ਹਨ। ਸਿਆਣਿਆਂ ਐਵੇਂ ਨਹੀਂ ਜੇ ਆਖਿਆ ਅਖੇ 'ਰਖ ਦੇਹ, ਖਾਹ ਖੇਹ, ਡੋਲ੍ਹ ਰਤ ਖਾਹ ਭੱਤ।'

ਸ਼ੇਅਰ ਕਰੋ

📝 ਸੋਧ ਲਈ ਭੇਜੋ