ਰਾਖਾ ਜਵਾਂ ਦੇ ਢੇਰ ਦਾ ਗਧਾ

- (ਅਜਿਹੀ ਗੱਲ ਕਰੇ ਜਿਸ ਨਾਲ ਪ੍ਰਤੱਖ ਖਰਾਬੀ ਜਾਂ ਬਰਬਾਦੀ ਜਾਪੇ, ਕਿਸੇ ਗ਼ੈਰ ਜ਼ਿੰਮੇਵਾਰ ਤੇ ਲਾਲਚੀ ਨੂੰ ਜ਼ਿੰਮੇਵਾਰੀ ਦੇਣੀ)

ਇੱਥੇ ਤਾਂ ਇਹੋ ਹਾਲ ਹੋਣਾ ਹੈ ਹੁਣ। 'ਰਾਖਾ ਜਵਾਂ ਦੇ ਢੇਰ ਦਾ ਗਧਾ' ਵਾਲਾ ਹਿਸਾਬ ਚੱਲੇਗਾ । ਰੱਬ ਹੀ ਬਚਾਏ ਤਾਂ ਬਚਾਏ !

ਸ਼ੇਅਰ ਕਰੋ

📝 ਸੋਧ ਲਈ ਭੇਜੋ