ਰੱਖਣ ਵਾਲੇ ਦੇ ਰਾਹ ਨਿਆਰੇ

- (ਜਿਸ ਦੀ ਵਧੀ ਹੋਵੇ ਰੱਬ ਅਨੋਖੇ ਢੰਗ ਨਾਲ ਬਚਾ ਲੈਂਦਾ ਹੈ)

ਦੁਪਹਿਰ ਦੇ ਵੇਲੇ ਮੈਂ ਵੀ ਰੱਬ ਸਬੱਬੀ ਹਵੇਲੀ ਚਲਾ ਗਿਆ। ਐਵੇਂ ਗੱਪਾਂ ਸੱਪਾਂ ਮਾਰਨ। ਰੱਖਣ ਵਾਲੇ ਦੇ ਗੁਪਾਲ ਸਿੰਘਾ, ਰਾਹ ਨਿਆਰੇ ਨੇ । ਬੈਠਿਆਂ ਬੈਠਿਆਂ ਮੇਰੀ ਨਜ਼ਰ ਬਾਹਰ ਫਿਰਦੇ ਇਕ ਬੰਦੇ ਤੇ ਪਈ। ਬਸ ਝਟ ਮੈਂ ਸਿਰ ਹੋ ਗਿਆ ਮੈਂ ਆਖਿਆ ਮੇਰੇ ਦੋਸਤ ਤੇ ਇਸ ਦੀ ਅੱਖ ਹੋਣੀ ਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ