ਰਖੇ ਰੱਬ ਤੇ ਮਾਰੇ ਕੌਣ

- (ਜਦ ਕੋਈ ਕਿਸੇ ਨੂੰ ਤਾਂ ਆਪਣੇ ਵੱਲੋਂ ਮੌਤ ਦੇ ਹਵਾਲੇ ਕਰ ਜਾਵੇ, ਪਰ ਉਹ ਬਚ ਪਵੇ)

ਰੱਖੇ ਰਬ ਤੇ ਮਾਰੇ ਕੌਣ ? ਜਿਸ ਮਸੂਮ ਬੱਚੇ ਨੂੰ ਕੋਈ ਪਾਪੀ ਜਾਣ ਬੁੱਝ ਕੇ ਮੌਤ ਦੀਆਂ ਦਾੜ੍ਹਾਂ ਹੇਠ ਦੇ ਗਿਆ ਸੀ, ਉਸ ਨੇ ਇਹ ਦੁਨੀਆਂ ਵੇਖਣੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ