ਰਖੇ ਵੀ ਢਿੱਡ ਤੇ ਉਜਾੜੇ ਵੀ ਢਿੱਡ

- (ਫਜ਼ੂਲ ਖਰਚੀ ਉਜਾੜਦੀ ਹੈ । ਸੰਜਮ ਸੁਖ ਵਧਾਉਂਦਾ ਹੈ)

ਭਲਿਆ ਲੋਕਾ ਆਪਣੇ ਵਿਚ ਰਹਿ। ਰਖੇ ਵੀ ਢਿੱਡ ਤੇ ਉਜਾੜੇ ਵੀ ਢਿੱਡ ।' ਬਹੁਤਾ ਖਰਚ ਕਰਨਾ ਚੰਗਾ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ