ਰਾਖੀ ਕਰ ਬਹਾਲੀਏ ਪੇੜੇ ਲਏ ਚੁਰਾ

- (ਜਦ ਕਿਸੇ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਤਾਂ ਉਹ ਉਸ ਦਾ ਅਯੋਗ ਲਾਭ ਉਠਾਵੇ)

ਮੁਲਕ ਤਰੱਕੀ ਕਰ ਸਕਦਾ ਹੈ ਜੇ ਸਾਡਾ ਅਖਲਾਕ ਉੱਚਾ ਹੋ ਜਾਇ। ਹੁਕਮਰਾਨ ਅਪਣੇ ਆਪ ਨੂੰ ਪਰਜਾ ਦੇ ਸੇਵਕ ਸਮਝਣ । ਪਰ ਜੇ 'ਰਾਖੀ ਕਰ ਬਹਾਲੀਏ ਪੇੜੇ ਲਏ ਚੁਰਾ' ਵਾਲੇ ਲੋਕਾਂ ਹੱਥ ਹਕੂਮਤ ਆ ਜਾਵੇ ਤਦ ਤਾਂ ਰੱਬ ਹੀ ਰਾਖਾ ਹੈ ਉਸ ਮੁਲਕ ਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ