ਰਾਕੀ ਨੂੰ ਸੈਨਤ, ਗਧੇ ਨੂੰ ਸੋਟਾ

- (ਸਿਆਣੇ ਮਨੁੱਖ ਨੂੰ ਤਾਂ ਇਸ਼ਾਰਾ ਹੀ ਕਾਫੀ ਹੈ, ਪਰ ਮੂਰਖ ਨੂੰ ਮਾਰ ਹੀ ਸੰਵਾਰਦੀ ਹੈ)

ਸ਼ਾਹ ਜੀ ! ਤੁਸਾਡਾ ਪਿਆਰੇ ਲਾਲ ਕਾਬੂ ਨਹੀਂ ਆਵੇਗਾ। ਅਜਿਹੇ ਅੜਬਾਂ ਲਈ ਡੰਡਾ ਹੀ ਦਾਰੂ ਹੈ। ਤੁਸੀਂ ਨਹੀਂ ਸੁਣਿਆ 'ਰਾਕੀ ਨੂੰ ਸੈਨਤ, ਗਧੇ ਨੂੰ ਸੋਟਾ' ਵਾਲਾ ਅਖਾਣ ?

ਸ਼ੇਅਰ ਕਰੋ

📝 ਸੋਧ ਲਈ ਭੇਜੋ