ਰਾਮ ਪਿਆਰੀ ਆਵੇ, ਆਪੇ ਕੱਢੇ ਆਪੇ ਖਾਵੇ

- (ਕਿਸੇ ਨੂੰ ਪੂਰਾ ਅਖ਼ਤਿਆਰ ਦੇਣਾ)

ਉਸ ਨੂੰ ਉਹ ਦਿਨ ਭੁੱਲ ਚੁਕੇ ਹਨ, ਜਦੋਂ ਨੂੰਹ ਦੀ ਅਣਹੋਂਦ ਵੇਲੇ ਆਂਹਦੀ ਹੁੰਦੀ ਸੀ ‘ਰਾਮ ਪਿਆਰੀ ਆਵੇ, ਆਪੇ ਕੱਢੇ ਆਪੇ ਖਾਵੇ' ਹੁਣ ਉਸ ਦਾ ਤੌਰ ਹੋਰ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ