ਰਾਮ ਰਾਮ ਦੁਆਨੀਆਂ, ਗਲ ਮਿਲੇ ਚੁਆਨੀਆਂ, ਬੂਹੇ ਉੱਤੇ ਡੇਰਾ ਤਾਂ ਅਧੋ ਅਧ ਨਿਬੇੜਾ

- (ਜਿੰਨਾਂ ਵਧੀਕ ਨੇੜੇ ਹੋਵੇ, ਉਹਨਾਂ ਹੀ ਉਸ ਨੂੰ ਵਧੀਕ ਲੁੱਟਣਾ)

ਬਿਗਾਨੇ ਦਾ ਤਾਂ ਫਿਰ ਲਿਹਾਜ਼ ਕਰਦਾ ਹੈ, ਉਸ ਦਾ ਇਹ ਹਾਲ ਹੈ ਅਖੇ 'ਰਾਮ ਰਾਮ ਦੁਆਨੀਆਂ ਗਲ ਮਿਲੇ ਚੁਆਨੀਆਂ, ਬੂਹੇ ਉਤੇ ਡੇਰਾ ਤੇ ਅਧੋ ਅਧ ਨਿਬੇੜਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ