ਰਾਮ ਰਾਮ ਜਪਣਾ, ਪਰਾਇਆ ਮਾਲ ਆਪਣਾ

- (ਜਦ ਕੋਈ ਪਾਖੰਡੀ ਧਰਮ ਦਾ ਭੇਖ ਧਾਰ ਕੇ ਲੋਕਾਂ ਨੂੰ ਲੁੱਟੇ)

ਹਰੀ ਰਾਮ ਸਮਾਧੀ ਤਾਂ ਖੂਬ ਲਾਉਂਦਾ ਸੀ, ਪਰ ਸੇਠ ਹੋਰਾਂ ਨੂੰ ਚੰਗਾ ਹੱਥ ਲਾ ਗਿਆ ਹੈ। ਉਸ ਦਾ ਤਾਂ ਇਹ ਹਾਲ ਸੀ ਕਿ 'ਰਾਮ ਰਾਮ ਜਪਣਾ ਪਰਾਇਆ ਮਾਲ ਆਪਣਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ