ਰੰਡਾ ਗਿਆ ਕੁੜਮਾਈ, ਆਪਣੀ ਕਰੇ ਕਿ ਪਰਾਈ

- (ਜਦ ਲੋੜਵੰਦ ਨੂੰ ਕੋਈ ਚੀਜ਼ ਮਿਲੇ, ਤੇ ਉਹ ਆਪਣੀ ਲੋੜ ਪੂਰੀ ਹੋਏ ਬਿਨਾਂ ਕਿਸੇ ਹੋਰ ਨੂੰ ਨਾ ਦੇਵੇ)

ਮਕਾਨ ਤਾਂ ਪਸੰਦ ਹੈ, ਪਰ ਮੈਨੂੰ ਵੀ ਲੋੜ ਹੈ । ਭੋਲਾ ਸਿੰਘ ਨੂੰ ਕੀ ਆਖਾਂਗਾ ? ਮੇਰਾ ਤਾਂ ਇਹ ਹਾਲ ਹੈ ਅਖੇ 'ਰੰਡਾ ਗਿਆ ਕੁੜਮਾਈ, ਆਪਣੀ ਕਰੇ ਕਿ ਪਰਾਈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ