ਰੰਡੀ ਪਾਵੇ ਭੰਡੀ

- (ਜਿਸ ਦੇ ਸਿਰ ਤੇ ਖਸਮ ਨਾ ਰਹੇ, ਉਹ ਬੇਮੁਹਾਰੀਆਂ ਕਰਨ ਲਗ ਪੈਂਦਾ ਹੈ)

ਇਸਨੂੰ ਕੀਹਦੀ ਲੱਜ ਸ਼ਰਮ ਹੈ ਜੋ ਚੁੱਪ ਕਰਕੇ ਸਹਿ ਜਾਂਦੀ। 'ਰੰਡੀ ਪਾਵੇ ਭੰਡੀ' ਇਸ ਨੇ ਵੀ ਓਹੀ ਕੰਮ ਕੀਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ