ਰੰਨ ਗਈ ਸਿਆਪੇ, ਦੁਖ ਰੋਵੇ ਆਪੋ ਆਪੇ

- (ਹਰ ਕੋਈ ਆਪਣੇ ਹੀ ਦੁੱਖੋਂ ਦੁਖੀ ਹੁੰਦਾ ਹੈ ਦੂਜੇ ਤੋਂ ਨਹੀਂ)

ਕੌਣ ਜਾਣੇ ਪੀੜ ਪਰਾਈ ? ਹਰ ਕਿਸੇ ਨੂੰ ਆਪੋ ਆਪਣੀ ਪਈ ਹੈ । ਅਖੇ 'ਰੰਨ ਗਈ ਸਿਆਪੇ ਦੁਖ ਰੋਵੇ ਆਪੋ ਆਪੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ