ਰੰਨ ਗਿਆਨਣ, ਭੇਡ ਇਸਨਾਨਣ, ਲੋਈ ਖੁੰਬ ਨਾ ਹੋਈ

- (ਕਿਸੇ ਮਾੜੇ ਸੁਭਾ ਦੀ ਇਸਤ੍ਰੀ ਨੂੰ ਆਖਦੇ ਹਨ ਜਿਹੜੀ ਬਾਹਰਮੁਖੀ ਬੜੀ ਧਾਰਮਿਕ ਬਣੀ ਰਹਿਣ ਦਾ ਦਿਖਲਾਵਾ ਕਰੇ)

ਸ਼ੀਲਾ, ਉਸ ਦੰਭੀ ਗਿਆਨਣ ਦੀ ਕਥਾ ਬੰਦ ਕਰ। ਉਸ ਦਾ ਹੀ ਦਿਖਾਵਾ ਹੈ ਤੇ ਅੰਦਰ ਮੈਲ ਹੀ ਮੈਲ ਹੈ। 'ਰੰਨ ਗਿਆਨਣ, ਭੇਡ ਇਸਨਾਨਣ, ਲੋਈ ਖੁੰਬ ਨਾ ਹੋਈ' ਕਦੀ ਇਹੋ ਜਿਹੀਆਂ ਕਮਜ਼ਾਤਾਂ ਵੀ ਪਾਠ ਪੂਜਾ ਨਾਲ ਭਰੀਆਂ ਹਨ ?

ਸ਼ੇਅਰ ਕਰੋ

📝 ਸੋਧ ਲਈ ਭੇਜੋ