ਰੰਨ ਜੱਟੀ ਹੋਰ ਸਭ ਚੱਟੀ

- (ਤੀਵੀਂ ਦੀ ਸੋਭਾ ਕੀਤੀ ਹੈ। ਜਦ ਕੋਈ ਤਕੜੀ ਇਸਤ੍ਰੀ ਘਰ ਨੂੰ ਬੜੀ ਮਿਹਨਤ ਨਾਲ ਸੰਵਾਰ ਕੇ ਰਖੇ)

ਜਿਸ ਘਰ ਨੂੰ ਤ੍ਰੀਮਤ ਨੇ ਬੜੀ ਸੁਘੜਤਾ ਨਾਲ ਸੰਭਾਲਿਆ ਹੋਵੇ, ਉਸ ਨੂੰ ਮਰਦ ਕਹੀ ਨਾਲ ਭੀ ਢਾਹ ਨਹੀਂ ਸਕਦਾ। ਇਸ ਉੱਤੇ ਪੰਜਾਬੀ ਦਾ ਅਖਾਣ ਹੈ, 'ਰੰਨ ਜੱਟੀ ਹੋਰ ਸਭ ਚੱਟੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ