ਰੰਨ ਪਈ ਰਾਹੀਂ ਉਹ ਵੀ ਗਈ, ਗਲ ਪਈ ਸਾਲਾਹੀਂ ਉਹ ਵੀ ਗਈ

- (ਬਹੁਤੀ ਤੁਰਨ ਫਿਰਨ ਵਾਲੀ ਤੀਵੀਂ ਹੱਥੋਂ ਨਿਕਲ ਜਾਂਦੀ ਹੈ। ਗੱਲ ਬਹੁਤੀ ਸੋਚਣ ਕਰਕੇ ਵਿਗੜ ਜਾਂਦੀ ਹੈ)

ਕਿਤਨੇ ਚਿਰ ਤੋਂ ਇਹ ਮਾਮਲਾ ਲਮਕਿਆ ਹੀ ਜਾ ਰਿਹਾ ਸੀ, ਇਸ ਨੇ ਵਿਗੜਨਾ ਹੀ ਸੀ। ਸਿਆਣਿਆ ਨੇ ਐਵੇਂ ਤਾਂ ਨਹੀਂ ਨਾ ਕਿਹਾ ਕਿ ‘ਰੰਨ ਪਈ ਰਾਹੀਂ ਉਹ ਵੀ ਗਈ, ਗਲ ਪਈ ਸਾਲਾਹੀਂ ਉਹ ਵੀ ਗਈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ