ਰੰਨ ਪਰਾਈ ਤੇ ਅੰਨ੍ਹੇ ਨੂੰ ਵੇਖ ਭਵਾਟੀ ਆਈ

- (ਦੂਜੇ ਦੀ ਚੰਗੀ ਚੀਜ਼ ਦੇਖ ਕੇ ਆਪ ਫੁੱਲੇ ਫਿਰਨਾ)

ਦੌਲਤ ਤੇਰੀ ਤਾਂ ਨਹੀਂ ਤੇਰੇ ਮਾਮੇ ਦੀ ਹੈ, ਤੈਨੂੰ ਕੀ ? ਅਖੇ 'ਰੰਨ ਪਰਾਈ ਤੇ ਅੰਨ੍ਹੇ ਨੂੰ ਵੇਖ ਭਵਾਟੀ ਆਈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ