ਰਾਵਲ ਕੀ ਜਾਣੇ ਚਾਵਲਾਂ ਦਾ ਭਾ

- (ਅਨਜਾਣ ਨੂੰ ਚੰਗੀ ਚੀਜ਼ ਦੀ ਪਛਾਣ ਨਹੀਂ ਹੁੰਦੀ)

ਮੁਲਕ ਵਿੱਚ ਅਸੰਤੁਸ਼ਟਤਾ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਜਿਨ੍ਹਾਂ ਹੱਥ ਹਕੂਮਤ ਆ ਜਾਂਦੀ ਹੈ ਉਨ੍ਹਾਂ ਨੂੰ ਰਾਜ ਕਰਨ ਦਾ ਤੇ ਰਾਜ ਭਾਗ ਚਲਾਣ ਦਾ ‘ੳ, ਅ’ ਵੀ ਨਹੀਂ ਆਉਂਦਾ । ਗੱਲ ਵੀ ਠੀਕ ਹੈ ‘ਰਾਵਲ ਕੀ ਜਾਣੇ ਚਾਵਲਾਂ ਦਾ ਭਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ