ਰੀਸੀਂ ਪੁੱਤ ਨਾ ਜੰਮਦੇ ਹੋਰ ਸਭੇ ਗੱਲਾਂ

- (ਭੈੜੀ ਰੀਸ ਕਰਨੀ ਅਯੋਗ ਹੈ)

ਇਕ ਮੁੰਡੇ ਦਾ ਝੱਗਾ ਸੁਆਓ, ਤਾਂ ਦੂਜਾ ਕੋਟ ਲੈਣ ਲਈ ਜ਼ਿੱਦ ਕਰਦਾ ਹੈ। ਮੈਂ ਕਿੱਥੋਂ ਲਿਆਵਾਂ ? 'ਰੀਸੀਂ ਪੁੱਤ ਨਾ ਜੰਮਦੇ ਹੋਰ ਸਭੇ ਗੱਲਾਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ