ਰਹਿ ਸੁਆਰੀ ਸਿਕੜੀ, ਤੇ ਲਾਲਾ ਚੜ੍ਹਿਆ ਕਿਕਰੀ

- (ਉਡੀਕ ਕਰਦੇ ਕਰਦੇ ਗੱਲ ਵਿੱਚ ਵਿਘਨ ਪੈ ਜਾਣਾ)

ਸਹੇਲੀ - ਅੜੀਓ ! ਚੰਦਰਕਾਂਤਾ ਬਿਲਕੁਲ ਹਾਰ ਸ਼ਿੰਗਾਰ ਕਰ ਨਾਲ ਆਉਣ ਨੂੰ ਤਿਆਰ ਸੀ ਕਿ ਕਿਸੇ ਨੇ ਬਾਹਿਰੋਂ ਰੁਕਾ ਘਲ ਦਿੱਤਾ । ਇਹ ਉਥੇ ਦੀ ਉਥੇ ਹੀ ਖੜੀ ਰਹੀ। ਇਸ ਨਾਲ ਤਾਂ ਇਹ ਗੱਲ ਬਣੀ 'ਰਹਿ ਸੁਆਰੀ ਸਿਕੜੀ ਤੇ ਲਾਲਾ ਚੜਿਆ ਕਿਕਰੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ