ਰੇਤੇ ਵਾਹਾ ਤੇ ਬੈਲ ਸਲਾਹਾ

- (ਜਿਸ ਕੰਮ ਦਾ ਕੋਈ ਲਾਭ ਨਾ ਹੋਵੇ, ਉਸ ਨੂੰ ਕਰਨ ਵਾਲੇ ਦੀ ਸੋਭਾ ਕੀ ਕਰਨੀ ਹੋਈ)

ਵਿਚਾਰਾ ਦਿਨ ਰਾਤ ਰੁੱਝਾ ਰਹਿੰਦਾ ਹੈ, ਪਰ ਕੰਮ ਕੀ ਹੈ ? ਮਿੱਟੀ ਤੇ ਛਾਈ। ਮੈਂ ਉਸ ਦੀ ਸ਼ਲਾਘਾ ਕਿਵੇਂ ਕਰਾਂ ? 'ਰੇਤੇ ਵਾਹਾਂ ਤੇ ਬੈਲ ਸਲਾਹਾਂ' ਵਾਲਾ ਕੰਮ ਮੇਰੇ ਪਾਸੋਂ ਨਹੀਂ ਹੁੰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ