ਰਿਛ, ਬਾਲ, ਕਲੰਦਰ, ਨਾ ਹੁੰਦੇ ਅੰਦਰ

- (ਰਿਛ, ਬੱਚੇ ਤੇ ਕਲੰਦਰ ਟਿਕ ਕੇ ਨਹੀਂ ਬਹਿੰਦੇ ਭਾਵ ਔਖੇ ਹੀ ਕਾਬੂ ਆਉਂਦੇ ਹਨ)

ਹੈਡਮਾਸਟਰ ਸਾਹਿਬ, ਤੁਸੀਂ ਕਹਿੰਦੇ ਹੋ ਬਾਲਾਂ ਨੂੰ ਮਾਰੋ ਨਾ, ਪਰ ਇਹ ਕਰੜਾਈ ਬਿਨਾਂ ਕਾਬੂ ਨਹੀਂ ਆਉਂਦੇ । ਸਿਆਣਿਆਂ ਨੇ ਐਵੇਂ ਤਾਂ ਨਹੀਂ ਕਿਹਾ, 'ਰਿਛ, ਬਾਲ, ਕਲੰਦਰ ਨਾ ਹੁੰਦੇ ਅੰਦਰ'।

ਸ਼ੇਅਰ ਕਰੋ

📝 ਸੋਧ ਲਈ ਭੇਜੋ