ਰਿੱਛ ਦਾ ਘੋਲ ਕਲੰਦਰ ਜਾਣੇ

- (ਹਰ ਕੌਮ ਦੇ ਭੇਦ ਨੂੰ ਉਸ ਦਾ ਮਾਹਿਰ ਹੀ ਪਛਾਣਦਾ ਹੈ)

ਤੁਹਾਨੂੰ ਕੀ ਪਤਾ ? 'ਰਿੱਛ ਦਾ ਘੋਲ ਕਲੰਦਰ ਜਾਣੇ' ਐਨੇ ਗੈਰੇ ਨੂੰ ਅਸੀਂ ਹੀ ਸਿੱਧਾ ਕਰ ਸਕਦੇ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ