ਰਿਹਾਂ ਖਿਹਾਂ ਦਾ ਪਤਨ ਮੇਲਾ

- (ਮੱਠੀ ਟੋਰ ਵਾਲੇ ਵੀ ਜਦ ਤੇਜ਼ ਤੁਰਨ ਵਾਲਿਆਂ ਨਾਲ ਮਿਲ ਜਾਣ)

ਕੰਵਰ- ਅਸੀਂ ਘਰੋਂ ਰਤਾ ਚਿਰਾਕੇ ਤੁਰੇ ਸਾਂ, ਕਈਆਂ ਨੂੰ ਰਾਹ ਵਿਚ ਛੱਡ ਅੱਗੇ ਵਧੀ ਗਏ, ਪਰ ਮੀਂਹ ਨੇ ਸਭ ਇਕੱਠੇ ਕਰ ਦਿੱਤੇ ਇਉਂ 'ਰਿਹਾਂ ਖਿਹਾਂ ਦਾ ਪਤਨ ਮੇਲਾ' ਵਾਲਾ ਲੇਖਾ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ