ਰਿਜਕ ਵਿਹੂਣੇ ਆਦਮੀ ਤੇ ਗਏ ਮੁਹੱਬਤਾ ਤੋੜ

- (ਜਦ ਕਿਸੇ ਨੂੰ ਰੋਜੀ ਦੀ ਖ਼ਾਤਰ ਬਾਲ ਬੱਚਾ ਛੱੜ ਪਰਦੇਸ ਨੂੰ ਜਾਣਾ ਪਵੇ)

ਕੀ ਕਰੀਏ ਬੱਚੀ, ਰਿਜਕ ਦੇ ਧੱਕੇ ਹੋਏ ਦੇਸ ਪਰਦੇਸ ਟੱਕਰਾਂ ਮਾਰਨੀਆਂ ਪੈਂਦੀਆਂ ਨੇ । ਅਖੇ 'ਰਿਜਕ ਵਿਹੂਣੇ ਆਦਮੀ ਤੇ ਗਏ ਮੁਹੱਬਤਾਂ ਤੋੜ।'

ਸ਼ੇਅਰ ਕਰੋ

📝 ਸੋਧ ਲਈ ਭੇਜੋ