ਰਿਜ਼ਕ ਚੌਂਹ ਪੱਟਾਂ ਦੀ ਚਾਦਰ ਹੈ

- (ਅਮੀਰ ਦੀ ਹਰ ਗੱਲ ਢਕੀ ਜਾਂਦੀ ਹੈ, ਪਰ ਗ਼ਰੀਬ ਦੀ ਨਹੀਂ)

ਭੋਲੂ, ਕਮਾਂਦਾ ਹੈ ਤੇ ਹਰ ਗੱਲ ਮਨਾਂਦਾ ਹੈ । 'ਰਿਜ਼ਕ ਚੌਹਾਂ ਪੱਟਾਂ ਦੀ ਚਾਦਰ ਹੈ' ਸਿਆਣਿਆਂ ਨੇ ਸੱਚ ਹੀ ਆਖਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ