ਰੋ ਰੋ ਮੋਈ ਸਹੁਰੇ ਭੀ ਨਾ ਗਈ

- (ਬੜੀ ਮਿਹਨਤ ਕਰਨ ਤੇ ਵੀ ਜਦ ਕੋਈ ਕਿਸੇ ਕੰਮ ਨੂੰ ਸਿਰੇ ਨਾ ਚਾੜ੍ਹ ਸਕੇ)

ਭੈਣ ਜੀ, ਮੈਂ ਬੜੀ ਮਿਹਨਤ ਕੀਤੀ, ਨਾ ਦਿਨ ਡਿੱਠਾ ਨਾ ਰਾਤ, ਪਰ ਕੰਮ ਸਿਰੇ ਨਾ ਹੀ ਚੜਿਆ। ਅਖੇ 'ਰੋ ਰੋ ਮੋਈ ਸਹੁਰੇ ਭੀ ਨਾ ਗਈ' ਵਾਲਾ ਮੇਰਾ ਹਾਲ ਜੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ