ਰੋਡੇ ਸਿਰ ਨਾ ਜੂੰ ਨਾ ਲੀਖ

- (ਜਿਸ ਦੇ ਹੱਥ ਪੱਲੇ ਕੁਝ ਨਾ ਹੋਵੇ, ਉਸ ਨੂੰ ਡਰ ਕਾਹਦਾ)

ਸ਼ਾਹ ! ਮੈਨੂੰ ਨਾ ਡਰਾ । ਅਖੇ 'ਰੋਡੇ ਸਿਰ ਨਾ ਜੂੰ ਨਾ ਲੀਖ' ਜੋ ਜੀਅ ਆਵੇ ਕਰ ਲੈ । ਮੇਰੇ ਪਾਸ ਕੀ ਹੈ, ਜੋ ਤੂੰ ਕੁਰਕ ਕਰਵਾ ਲਏਂਗਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ