ਰੋਗ ਦਾ ਮੂਲ ਖਾਂਸੀ, ਨੁੰ ਲੜਾਈ ਦਾ ਮੂਲ ਹਾਸੀ

- (ਕਿਸੇ ਨਾਲ ਠੱਠਾ ਮਜ਼ਾਕ ਕਰਨ ਤੋਂ ਝਗੜੇ ਪੈਦਾ ਹੁੰਦੇ ਹਨ)

'ਰੋਗ ਦਾ ਮੂਲ ਖਾਂਸੀ ਤੇ ਲੜਾਈ ਦਾ ਮੂਲ ਹਾਸੀ' ਦੀ ਅਖਾਉਤ ਸੱਚੀ ਹੈ ਤੇ ਦਰੋਪਤੀ ਦੀ ਮਸ਼ਕਰੀ ਨੇ ਹੀ ਮਹਾਂਭਾਰਤ ਦਾ ਮਹਾਨ ਜੁੱਧ ਰਚਾ ਦਿੱਤਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ