ਰੋਗੁ ਗਵਾਇਹਿ ਆਪਣਾ ਤੇ ਨਾਨਕ ਵੈਦੁ ਸਦਾਇ

- (ਜਿਹੜਾ ਆਪਣੇ ਰੋਗ ਨੂੰ ਦੂਰ ਕਰੇ, ਓਹੀ ਵੈਦ ਅਖਵਾਂਦਾ ਹੈ)

ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖ ਵਸੈ ਆਇ ।
ਰੋਗ ਗਵਾਇਹਿ ਆਪਣਾ ਤੇ ਨਾਨਕ ਵੈਦੁ ਸਦਾਇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ