ਰੋਗਣ ਗਈ ਤੇ ਸੋਗਣ ਆਈ

- (ਜਦ ਕੋਈ ਇਕ ਬਿਪਤਾ ਵਿੱਚੋਂ ਨਿਕਲ ਕੇ ਦੂਜੀ ਵਿੱਚ ਫਸ ਜਾਵੇ)

ਕੱਲ੍ਹ ਹੀ ਹਸਪਤਾਲੋਂ ਘਰ ਪੁੱਜਾ ਹਾਂ। ਅੱਜ ਸ਼ਾਹ ਗਾਟੇ ਆ ਚੜਿਆ ਹੈ। ਮੇਰਾ ਤੇ 'ਰੋਗਣ ਗਈ ਤੇ ਸੋਗਣ ਆਈ' ਵਾਲਾ ਹਾਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ