ਰੋਇਆਂ ਬਿਨਾਂ ਮਾਂ ਵੀ ਦੁੱਧ ਨਹੀਂ ਦੇਂਦੀ

- (ਚੰਗੇ ਤੋਂ ਚੰਗਾ ਮਨੁੱਖ ਵੀ ਆਖੇ ਬਿਨਾਂ ਕੰਮ ਨਹੀਂ ਕਰਦਾ)

ਸਾਥੀਓ, ਡਟੇ ਰਹੋ । 'ਰੋਇ ਬਿਨਾਂ ਮਾਂ ਵੀ ਦੁੱਧ ਨਹੀਂ ਦੇਂਦੀ'। ਡਟਣ ਨਾਲ ਕੰਮ ਰਾਸ ਹੋ ਜਾਣਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ