ਰੋਂਦਾ ਘੋੜੇ ਚੜ੍ਹਾਈਏ, ਹਗ ਪਲਾਣ ਭਰੇ

- (ਜੇ ਧੱਕੇ ਨਾਲ ਕਿਸੇ ਪਾਸੋਂ ਚੰਗਾ ਕੰਮ ਵੀ ਕਰਾਇਆ ਜਾਵੇ ਤਾਂ ਉਹ ਉਸਨੂੰ ਖਰਾਬ ਕਰ ਦੇਂਦਾ ਹੈ)

ਉਸ ਪਾਸੋਂ ਹੋਰ ਬਦੋ ਬਦੀ ਕੰਮ ਕਰਵਾਓ, ਉਹ ਕੰਮ ਦਾ ਨਾਸ ਮਾਰ ਦੇਵੇਗਾ। ਤੁਸਾਨੂੰ ਪਤਾ ਹੀ ਹੈ ਅਖੇ 'ਰੋਂਦਾ ਘੋੜੇ ਚੜ੍ਹਾਈਏ, ਹਗ ਪਲਾਣ ਭਰੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ