ਰੋਂਦਾ ਕਿਉਂ ਏਂ ? ਥਾਲੀ ਵਿਚ ਕੁਝ ਨਹੀਂ

- (ਜਦ ਕੋਈ ਭੁੱਖ ਦੇ ਦੁਖੋਂ ਔਖਾ ਹੋਵੇ)

ਹੁੰਦੇ ਸੁੰਦੇ ਕੌਣ ਉਦਾਸ ਤੇ ਦੁਖੀ ਹੁੰਦਾ ਹੈ ? ਮੇਰਾ ਤਾਂ ਉਹ ਹਾਲ ਹੈ ਅਖੇ 'ਰੋਂਦਾ ਕਿਉਂ ਏਂ ? ਥਾਲੀ ਵਿੱਚ ਕੁਝ ਨਹੀਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ