ਰੋਂਦੇ ਕਿਉਂ ਹੋ ? ਸ਼ਕਲ ਹੀ ਐਸੀ ਹੈ

- (ਬਿਨਾ ਕਾਰਨ ਰੋਂਦੂ ਜਾਂ ਸੜੀਅਲ ਸੁਭਾ ਵਾਲੇ ਲਈ ਆਖਦੇ ਹਨ)

ਇਸ ਨੂੰ ਕਦੀ ਖੁਸ਼ ਡਿੱਠਾ ਵੀ ਜੇ ? ਹਰ ਵੇਲੇ ਅਖੇ 'ਰੋਂਦੇ ਕਿਉਂ ਹੋ ? ਸ਼ਕਲ ਹੀ ਐਸੀ ਹੈ' ਬਿਨ ਕਾਰਨ ਹੀ ਕੋਈ ਸੜਿਆ ਰਹੇ ਤਾਂ ਉਸ ਦਾ ਕੀ ਇਲਾਜ ?

ਸ਼ੇਅਰ ਕਰੋ

📝 ਸੋਧ ਲਈ ਭੇਜੋ