ਰੂਹ ਨਾ ਰੂਹਾ ਜਿਹਾ; ਬਾਹਰਲੀਆਂ ਬਰੂਹਾ ਜਿਹਾ

- (ਕਿਸੇ ਬਦਸ਼ਕਲੇ ਨੂੰ ਵੇਖ ਕੇ ਇਹ ਅਖਾਣ ਵਰਤਦੇ ਹਨ)

ਨਿਹਾਲ ਕੌਰ - ਸ਼ਾਹਣੀ ! ਧਨ ਹੀ ਨਿਰਾ ਡਿੱਠਾ ਸੀ ਕਿ ਸ਼ਕਲ ਵੀ ! ਮੁੰਡਾ ਤਾਂ 'ਰੂਹ ਨਾ ਰੂਹਾ ਜਿਹਾ, ਬਾਹਰਲੀਆਂ ਬਰੂਹਾ' ਜਿਹਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ