ਰੋਸੇ ਭਾਗ ਝਿਕੀ ਦੇ ਖੁਲ੍ਹੇ

- (ਜਦ ਕੋਈ ਗੁੱਸੇ ਵਿੱਚ ਆ ਕੇ ਕਿਸੇ ਮਾੜੀ ਚੀਜ਼ ਦੀ ਵਰਤੋਂ ਕਰ ਲਵੇ)

ਨਿਤ ਘਰ ਆਂਦਿਆਂ ਉਹ ਗੁੱਸੇ ਨਾਲ ਪੀਤਾ ਭਰਿਆ ਰਹਿੰਦਾ ਸੀ ਤੇ ਮੈਨੂੰ ਰੱਜ ਕੇ ਕੁੱਟਦਾ ਸੀ। ਅੱਜ ਉਹ ਰੁੱਸ ਕੇ ਘਰੋਂ ਹੀ ਚਲਾ ਗਿਆ। ‘ਰੋਸੇ ਭਾਗ ਝਿਕੀ ਦੇ ਖੁਲ੍ਹੇ' ਕੁਝ ਘੜੀਆਂ ਤਾਂ ਅੱਜ ਮੈਂ ਵੀ ਸੁੱਖ ਦੀਆਂ ਕੱਟਾਂਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ