ਰੋਟੀ ਚੋਪੜੀ ਤੇ ਵਣਜ ਰੁਖਾ

- (ਦੇਣ ਵਿੱਚ ਦਾਤਾ, ਹਿਸਾਬ ਵਿੱਚ ਪੱਕਾ)

ਜੇ ਤੁਸੀਂ ਅਜੇ ਤਾਂਈਂ ਆਪਣੇ ਮਾਮੇ ਨਾਲ ਹਿਸਾਬ ਨਹੀਂ ਕਰਿਆ ਤਾਂ ਵਧੀਕ ਦੇਰੀ ਨਹੀਂ ਕਰਨੀ। ਵੇਖੋ ਨਾ, ‘ਰੋਟੀ ਚੋਪੜੀ ਤੇ ਵਣਜ ਰੁਖਾ' ਹੀ ਠੀਕ ਹੁੰਦਾ ਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ