ਰੋਟੀ ਲੇਖੇ, ਦਾਲ ਭੁਲੇਖੇ

- (ਜਦ ਕੋਈ ਅਜਿਹੇ ਢੰਗ ਨਾਲ ਕਿਸੇ ਦਾ ਖਰਚ ਵਧੀਕ ਕਰਵਾ ਦੇਵੇ ਜਿਸਦਾ ਪਤਾ ਨਾ ਲੱਗ ਸਕੇ)

ਸ਼ਕੁੰਤਲਾ - ਭਰਜਾਈ ਜੀ ! ਛੱਡੋ ਪਰੇ ਰਾਮ ਨਾਥ ਆਪਣਾ ਮਤਲਬ ਕੱਢਣ ਲਈ ਬੜਾ ਸਿਆਣਾ ਜੇ, ਉਸ ਦੀ ਤਾਂ ‘ਰੋਟੀ ਲੇਖੇ ਦਾਲ ਭੁਲੇਖੇ' ਵਾਲੀ ਗੱਲ ਜੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ